1500 rs for ladies in Punjab, Punjab Women 1500 Rs Pension

ਦੋਸਤੋ ਜੇਕਰ ਤੁਸੀਂ ਵੀ ਪੰਜਾਬ ਸਟੇਟ ਤੋਂ ਬਿਲੋਂਗ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਹੁਣ ਪੰਜਾਬ ਸਰਕਾਰ ਵੱਲੋਂ ਹਰੇਕ ਕੰਮ ਆਪਣਾ ਆਨਲਾਈਨ ਕਰ ਦਿੱਤਾ ਗਿਆ ਹੈ ਚਾਹੇ ਤੁਹਾਡੇ ਉਹ ਸਰਟੀਫਿਕੇਟ ਹੋਣ ਚਾਹੇ ਤੁਹਾਡਾ ਹੋਰ ਕੰਮ ਹੋਵੇ ਤੁਸੀਂ ਹੁਣ ਘਰ ਬੈਠੇ ਹੀ ਪੰਜਾਬ ਦੇ ਵਿੱਚ ਜਿਹੜੇ ਵੀ ਸਰਟੀਫਿਕੇਟ ਹੁੰਦੇ ਹਨ ਇਗਜ਼ਾਮਪਲ ਦੇ ਤੌਰ ਤੇ ਕਾਸਟ ਹੋ ਗਿਆ ਰੈਜੀਡੈਂਸ ਹੋ ਗਿਆ ਇਨਕਮ ਹੋ ਗਿਆ ਜਾਂ ਫਰਦ ਹੋ ਗਿਆ ਇਦਾਂ ਦੇ ਤੁਹਾਡੀਆਂ ਹੋਰ ਪੈਨਸ਼ਨ ਹੋ ਗਿਆ ਬੁਢਾਪਾ ਪੈਨਸ਼ਨ ਹੋ ਗਿਆ ਜੋ ਵੀ ਹੋ ਗਿਆ ਤੁਸੀਂ ਫੋਰਮ ਕੋਈ ਵੀ ਅਪਲਾਈ ਕਰਨੇ ਹਨ ਸਰਟੀਫਿਕੇਟ ਬਣਾਉਣੇ ਹਨ

ਉਹ ਤੁਸੀਂ ਘਰ ਬੈਠੇ ਹੀ ਬਣਾ ਸਕਦੇ ਹੋ। ਅੱਜ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਸਟ ਸਰਟੀਫਿਕੇਟ ਬਣਾਉਣਾ ਸਿਖਾਵਾਂਗੇ ਚਾਹੇ ਤੁਸੀਂ ਜਰਨਲ ਦਾ ਬਣਾਓ ਐਸਸੀ ਦਾ ਬਣਾਓ ਓਬੀਸੀ ਦਾ ਬਣਾਓ ਥੋੜੇ ਜਿਹੇ ਸਟੈਪ ਰਹਿਣਗੇ ਇਹਨਾਂ ਸਟੈਪ ਨੂੰ ਫੋਲੋ ਕਰਦੇ ਹੋ ਤਾਂ ਤੁਸੀਂ ਘਰ ਬੈਠੇ ਆਪਣੇ ਸਰਟੀਫਿਕੇਟ ਅਪਲਾਈ ਕਰ ਪਾਓਗੇ। ਜੇਕਰ ਤੁਸੀਂ ਕੈਫੇ ਦਾ ਵੀ ਕੰਮ ਕਰਦੇ ਹੋ ਤਾਂ ਤੁਹਾਨੂੰ ਇਹਦੇ ਵਿੱਚ ਸਾਰੀ ਜਾਣਕਾਰੀ ਮਿਲ ਜਾਏਗੀ ਤੁਸੀਂ ਕਿਵੇਂ ਬਿਨਾਂ ਸੇਵਾ ਕੇਂਦਰ ਦੇ ਵਿੱਚ ਜਾਏ ਘਰ ਬੈਠੇ ਆਪਣੇ ਸਰਟੀਫਿਕੇਟ ਅਪਲਾਈ ਕਰਨੇ ਹਨ ਤਾਂ ਆਓ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਲੈਂਦੇ ਹਾਂ ਜੇਕਰ ਅਜੇ ਤੱਕ ਤੁਸੀਂ ਇਸ ਵੀਡੀਓ ਨੂੰ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਜੋ ਦੋਸਤੋ ਤੁਹਾਡੇ ਤੱਕ ਇਦਾਂ ਦੀ ਜਾਣਕਾਰੀ ਪਹੁੰਚਦੀ ਰਹੇ।

ਦੋਸਤੋ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋਵੋਗੇ ਇਥੇ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆ ਰਿਹਾ ਹੈ। ਹੁਣ ਤੁਹਾਡੇ ਕੋਲ ਡਾਕੂਮੈਂਟ ਕਿਹੜੇ-ਕਿਹੜੇ ਹੋਣੇ ਚਾਹੀਦੇ ਹਨ ਇਹ ਤੁਸੀਂ ਦੇਖੋ ਇੱਕ ਤੁਹਾਡੇ ਕੋਲ ਈਮੇਲ ਹੋਵੇ ਇੱਕ ਮੋਬਾਇਲ ਨੰਬਰ ਹੋਵੇ ਇੱਕ ਫੋਟੋ ਹੋਵੇ ਜਿੱਥੋਂ ਆਪਾਂ ਆਈਡੀ ਕ੍ਰੀਏਟ ਕਰਨੀ ਹੈ। ਪਹਿਲਾਂ ਤੁਸੀਂ ਕੋਈ ਵੀਕਰੋਮ ਬ੍ਰਾਊਜ਼ਰ ਓਪਨ ਕਰੋਗੇ ਸਰਚ ਬਾਰ ਵਿੱਚ ਜਾਓਗੇ ਈਸੇਵਾ ਸਰਚ ਕਰੋਗੇ। ਜਿਵੇਂ ਹੀ ਹੁਣ ਤੁਸੀਂ ਈਸੇਵਾ ਕਰੋਗੇ ਸਰਚ ਤੁਹਾਡੇ ਸਾਹਮਣੇ ਫਰਸਟ ਨੰਬਰ ਵੈਬਸਾਈਟ ਆ ਚੁੱਕੀ ਹੈ ਇਸ ਤੇ ਤੁਸੀਂ ਕਲਿੱਕ ਕਰ ਦੇਣਾ ਹੈ। ਜਿਵੇਂ ਹੀ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਤੁਹਾਡੇ ਸਾਹਮਣੇ ਹੁਣ ਆਹ ਵਾਲਾ ਜਿਹੜਾ ਇੰਟਰਫੇਸ ਹੈ ਇਦਾਂ ਆ ਜਾਵੇਗਾ ਤੁਸੀਂ ਹੁਣ ਸੇਵਾ ਕੇਂਦਰ ਤੇ ਕਲਿੱਕ ਕਰ ਦੇਣਾ ਹੈ। ਜਿਵੇਂ ਹੀ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਵਿੰਡੋ ਖੁੱਲ ਕੇ ਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਹੁਣ ਤੁਸੀਂ ਉੱਪਰ ਦੇਖੋਗੇ ਮੇਰੀ ਪ੍ਰੋਫਾਈਲ ਪਹਿਲਾਂ ਤੋਂ ਹੀ ਲੋਗਇਨ ਹੋਈ ਹੋਈ ਹੈ ਇਹਨੂੰ ਆਪਾਂ ਇੱਕ ਵਾਰ ਲੋਗ ਆਊਟ ਕਰ ਦਿੰਨੇ ਆਂ ਤਾਂ ਜੋ ਤੁਹਾਨੂੰ ਸਮਝਣ ਵਿੱਚ ਪ੍ਰੋਬਲਮ ਨਾ ਆਵੇ। ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਹੁਣ ਇੱਥੇ ਮੈਂ ਪ੍ਰੋਫਾਈਲ ਨੂੰ ਵੀ ਲੋਗ ਆਊਟ ਕਰ ਦਿੱਤਾ ਹੈ।

ਜਿਹਦੇ ਵਿੱਚ ਹੁਣ ਤੁਸੀਂ ਦੇਖਣਾ ਆਪਣੀ ਪ੍ਰੋਫਾਈਲ ਲੋਗ ਆਟ ਹੋਣ ਤੋਂ ਬਾਅਦ ਤੁਹਾਡੇ ਕੋਲ ਨਵਾਂ ਇੰਟਰਫੇਸ ਇਦਾਂ ਦਾ ਖੁੱਲ ਜਾਏਗਾ। ਤੁਸੀਂ ਇਹਨਾਂ ਪੋਪ ਅਪ ਨੂੰ ਕੱਟ ਕਰ ਦੋਗੇ ਉਸ ਤੋਂ ਬਾਅਦ ਗੋ ਇਟ ਤੇ ਕਲਿੱਕ ਕਰ ਦੋਗੇ ਓਕੇ ਗੋ ਇਟ ਡਿਪਾਰਟਮੈਂਟ ਲੋਗਇਨ ਇੱਥੇ ਓਕੇ ਤੇ ਕਲਿੱਕ ਕਰ ਦੋਗੇ। ਨੀਚੇ ਤੁਸੀਂ ਦੇਖੋ ਹੁਣ ਤੁਹਾਡੇ ਕੋਲ ਪਹਿਲਾ ਕੰਮ ਆਉਂਦਾ ਹੈ ਆਈਡੀ ਕ੍ਰੀਏਟ ਕਰਨ ਦਾ ਜਿੱਥੋਂ ਤੁਹਾਡਾ ਸਰਟੀਫਿਕੇਟ ਅਪਲਾਈ ਹੋਣਾ ਹੈ। ਪਹਿਲਾਂ ਦੋਸਤੋ ਕੀ ਹੁੰਦਾ ਸੀ ਇੱਕੋ ਹੀ ਆਈਡੀ ਤੇ ਆਪਾਂ ਅਲੱਗ-ਅਲੱਗ ਸਰਟੀਫਿਕੇਟ ਅਪਲਾਈ ਕਰ ਸਕਦੇ ਸੀ ਜਿਵੇਂ ਕਿ ਇੱਕ ਪਰਸਨ ਦੇ ਨਾਮ ਤੇ ਤੁਸੀਂ ਆਈਡੀ ਬਣਾ ਲਈ ਤਾਂ ਤੁਸੀਂ ਕਿਸੇ ਦਾ ਵੀ ਸਰਟੀਫਿਕੇਟ ਉਸੇ ਆਈਡੀ ਤੇ ਬਣਾ ਸਕਦੇ ਸੀ। ਲੇਕਿਨ ਹੁਣ ਤੁਸੀਂ ਜਿਸ ਵੀ ਪਰਸਨ ਦਾ ਸਰਟੀਫਿਕੇਟ ਬਣਾਉਣਾ ਹੈ ਉਸ ਦੀ ਅਲੱਗ ਤੋਂ ਹੀ ਆਈਡੀ ਆਈਡੀ ਬਣਾਇਆ ਕਰੇਗੀ ਅਲੱਗ ਤੋਂ ਹੀ ਪ੍ਰੋਫਾਈਲ ਬਣੇਗੀ ਫਿਰ ਉਸ ਦੇ ਸਰਟੀਫਿਕੇਟ ਬਣਨਗੇ। ਨੀਚੇ ਆ ਰਿਹਾ ਹੈ ਡੂ ਹੈਵ ਅਕਾਊਂਟ ਡੂ ਨੋਟ ਹੈਵ ਅਕਾਊਂਟ ਰਜਿਸਟਰ ਨਾਓ ਇਥੇ ਤੁਸੀਂ ਕਲਿੱਕ ਕਰ ਦੋਗੇ। ਜਿਵੇਂ ਹੀ ਤੁਸੀਂ ਇੱਥੇ ਕਲਿੱਕ ਕਰੋਗੇ ਤੁਸੀਂ ਦੇਖਣਾ ਤੁਹਾਡੇ ਸਾਹਮਣੇ ਇੰਟਰਫੇਸ ਆਏਗਾ। ਆਹ ਦੇਖੋ ਇਦਾਂ ਦਾ। ਇੱਥੇ ਤੁਸੀਂ ਆਪਣਾ ਨਾਮ ਲਿਖ ਦੇਣਾ ਹੈ। ਇਗਜ਼ਾਮਪਲ ਦੇ ਨਾਮ ਤੇ ਤੁਸੀਂ ਦੇਖੋ ਜਿੱਦਾਂ ਨਾਮ ਮੇਰਾ ਪ੍ਰੀਤ ਹੈ ਤਾਂ ਮੈਂ ਇੱਥੇ ਪ੍ਰੀਤ ਲਿਖ ਰਿਹਾ ਹਾਂ।

ਫਸਟ ਕੈਪੀਟਲ ਹੋਣਾ ਚਾਹੀਦਾ ਹੈ ਜੇਕਰ ਇੱਥੇ ਤੁਸੀਂ ਗਲਤੀ ਕਰਦੇ ਹੋ ਤਾਂ ਇਹੀ ਨਾਮ ਤੇ ਤੁਹਾਡੀ ਆਈਡੀ ਬਣੇਗੀ। ਉਸ ਤੋਂ ਬਾਅਦ ਉਸਤੋਂ ਬਾਅਦ ਲਾਸਟ ਨੇਮ ਹੈ ਤਾਂ ਲਿਖ ਦੋ ਨਹੀਂ ਤਾਂ ਛੱਡ ਦੋ ਉਸ ਤੋਂ ਬਾਅਦ ਮੋਬਾਇਲ ਨੰਬਰ ਤੁਹਾਡਾ ਜੋ ਵੀ ਰਹੇਗਾ ਉਹ ਤੁਸੀਂ ਇਥੇ ਫਿੱਲ ਕਰ ਦੇਣਾ ਹੈ। ਉਸ ਤੋਂ ਬਾਅਦ ਮੇਲ ਹੋ ਫੀਮੇਲ ਹੋ ਉਹ ਫਿੱਲ ਕਰੋਗੇ ਉਸ ਤੋਂ ਬਾਅਦ ਇੱਕ ਆਪਣਾ ਆਈਡੀ ਦਾ ਜਿਹੜਾ ਵੀ ਪਾਸਵਰਡ ਬਣਾਉਣਾ ਹੈ ਜਿਵੇਂ ਹੁਣ ਜਿਵੇਂ ਕਿ ਮੇਰਾ ਨਾਮ ਪ੍ਰੀਤ ਹੈ ਤਾਂ ਪੀ ਕੈਪੀਟਲ ਯਾਨੀ ਕਿ ਪੀ ਵੱਡੀ ਪਾਊਂਗਾ ਬਾਕੀ ਛੋਟੇ ਪਾ ਦੂਗਾ ਉਸ ਤੋਂ ਬਾਅਦ ਐਟ ਦੀਰੇਟ ਇਕ ਦੋ ਤਿੰਨ ਲਗਾ ਦੋ ਤੁਹਾਡਾ ਪਾਸਵਰਡ ਕ੍ਰੀਏਟ ਹੋ ਜਾਏਗਾ। ਇਵੇਂ ਹੀ ਨੀਚੇ ਤੁਸੀਂ ਪੀ ਵੱਡੀ ਜਿੱਦਾਂ ਦੇ ਨਾਮ ਤੁਸੀਂ ਲਿਖਣਾ ਚਾਹੁੰਦੇ ਹੋ ਉਸ ਤੋਂ ਬਾਅਦ ਲਿਖ ਲੋਗੇ ਐਟ ਦੀ ਰੇਟ ਲਗਾ ਦੋਗੇ ਔਰ ਇਕ ਦੋ ਤਿੰਨ ਲਿਖ ਦੋਗੇ। ਜਿਵੇਂ ਹੀ ਤੁਹਾਡਾ ਪਾਸਵਰਡ ਮੈਚ ਹੋ ਜਾਂਦਾ ਹੈ ਜਿਵੇਂ ਤੁਸੀਂ ਦੇਖੋ ਮੈਚ ਨਹੀਂ ਹੋਇਆ ਆਪਾਂ ਦੁਬਾਰਾ ਤੋਂ ਲਗਾ ਲੈਂਦੇ ਆਂ। ਉਸ ਤੋਂ ਬਾਅਦ ਟਰਮ ਐਂਡ ਕੰਡੀਸ਼ਨ ਨੂੰ ਐਕਸੈਪਟ ਕਰੋਗੇ ਰਜਿਸਟਰ ਤੇ ਕਲਿੱਕ ਕਰੋਗੇ ਜਿਵੇਂ ਹੀ ਰਜਿਸਟਰ ਤੇ ਕਲਿੱਕ ਕਰੋਗੇ ਜੋ ਵੀ ਤੁਸੀਂ ਮੋਬਾਇਲ ਨੰਬਰ ਦਿੱਤਾ ਹੋਏਗਾ ਉਸ ਤੇ ਓਟੀਪੀ ਆਏਗਾ ਉਹ ਓਟੀਪੀ ਤੁਸੀਂ ਇੱਥੇ ਦਰਜ ਕਰੋਗੇ ਔਰ ਵੈਲੀਡੇਟ ਤੇ ਕਲਿੱਕ ਕਰੋਗੇ ਤੁਸੀਂ ਦੇਖ ਸਕਦੇ ਹੋ ਰਜਿਸਟਰ ਮੋਬਾਇਲ ਨੰਬਰ ਤੇ ਓਟੀਪੀ ਆਏਗਾ ਜੋ ਤੁਸੀਂ ਮੇਲ ਇੱਥੇ ਦੇਖੋ ਆਪਣੇ ਕੋਲੋਂ ਪਿੱਛੇ ਮੇਲ ਵੀ ਇੱਕ ਮੰਗੀ ਹੋਣੀ ਹੈ

ਪਹਿਲੀ ਗੱਲ ਤਾਂ ਦੇਖੋ ਨਹੀਂ ਮੰਗੀ ਇਹਦੇ ਚ ਮੇਲ ਹੁਣ ਛੱਡ ਦਿੱਤੀ ਗਈ ਹੈ ਬਸ ਤੁਸੀਂ ਇੱਥੇ ਹੀ ਕਨਫਰਮ ਕਰ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਰਜਿਸਟਰ ਹੋ ਜਾਓਗੇ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਬੈਕ ਆਜ ਆ ਜਾਓਗੇ ਜਿੱਥੇ ਆਪਾਂ ਪਹਿਲਾਂ ਆਏ ਸੀ ਸੇਵਾ ਕੇਂਦਰ ਤੇ ਕਲਿੱਕ ਕਰੋਗੇ ਉਸੇ ਤਰ੍ਹਾਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਉਹੀ ਪ੍ਰੋਫਾਈਲ ਆ ਜਾਏਗਾ। ਤੁਸੀਂ ਦੇਖੋ ਉੱਪਰ ਆ ਰਿਹਾ ਹੈ ਪਬਲਿਕ ਲੋਗਇਨ ਇਹਤੇ ਤੁਸੀਂ ਕਲਿੱਕ ਕਰ ਦੋਗੇ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਉੱਪਰ ਆ ਰਿਹਾ ਹੈ ਲੋਗਇਨ ਵਿਦ ਪਾਸਵਰਡ ਲੋਗਇਨ ਵਿਦ ਓਟੀਪੀ ਤੁਸੀਂ ਲੋਗਇਨ ਵਿਦ ਓਟੀਪੀ ਤੇ ਕਲਿੱਕ ਕਰਨਾ ਜੋ ਵੀ ਰਜਿਸਟਰ ਨੰਬਰ ਦਿੱਤਾ ਸੀ ਉਹ ਇੱਥੇ ਦਰਜ ਕਰਨਾ ਸੈਂਡ ਓਟੀਪੀ ਤੇ ਕਲਿੱਕ ਕਰਨਾ ਓਟੀਪੀ ਆਏਗਾ ਓਟੀਪੀ ਦਰਜ ਕਰਨ ਤੋਂ ਬਾਅਦ ਲੋਗਇਨ ਹੋ ਜਾਣਾ। ਓਟੀਪੀ ਆ ਚੁੱਕਿਆ ਹੈ ਵੈਰੀਫਾਈ ਤੇ ਕਲਿੱਕ ਕਰਾਂਗੇ ਜਿਵੇਂ ਹੀ ਹੁਣ ਵੈਰੀਫਾਈ ਤੇ ਆਪਾਂ ਕਲਿੱਕ ਕਰਾਂਗੇ ਤੁਸੀਂ ਦੇਖਣਾ ਤੁਹਾਡੇ ਸਾਹਮਣੇ ਅੱਗੇ ਵਿੰਡੋ ਖੁੱਲ ਜਾਏਗੀ ਫੋਰਮ ਦੀ ਕਹਿ ਰਿਹਾ ਹੈ ਫਿਲਡ ਯਾਨੀ ਕਿ ਓਟੀਪੀ ਦੁਬਾਰਾ ਆਇਆ ਹੋਊਗਾ

ਉਹ ਆਪਾਂ ਫਿੱਲ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਇੱਥੇ ਆਪਣਾ ਅਕਾਊਂਟ ਜੋ ਕਿ ਮੇਰਾ ਪਹਿਲਾਂ ਤੋਂ ਬਣਿਆ ਹੋਇਆ ਹੈ ਉਹ ਆ ਚੁੱਕਿਆ ਹੈ। ਤੁਹਾਡੇ ਸਾਹਮਣੇ ਹੁਣ ਕਿਵੇਂ ਵਿੰਡੋ ਖੁੱਲੇਗੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਸਿੱਧਾ ਹੀ ਪ੍ਰੋਫਾਈਲ ਤੁਹਾਡੇ ਸਾਹਮਣੇ ਖੁੱਲ ਜਾਏਗੀ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ। ਹੁਣ ਇਸ ਤਰ੍ਹਾਂ ਤੁਹਾਡੇ ਸਾਹਮਣੇ ਪ੍ਰੋਫਾਈਲ ਖੁੱਲ ਜਾਏਗੀ। ਤੁਸੀਂ ਦੇਖ ਸਕਦੇ ਹੋ ਫੋਟੋ ਵਗੈਰਾ ਸਭ ਕੁਝ ਮੈਂ ਲਗਾਇਆ ਹੋਇਆ ਹੈ। ਨਾਮ ਤੁਹਾਡਾ ਆਏਗਾ ਲਾਸਟ ਨੇਮ ਆਏਗਾ ਡੇਟ ਆਫ ਬਰਥ ਆਏਗਾ। ਇੱਥੇ ਤੁਸੀਂ ਆਪਣਾ ਜੈਂਡਰ ਚੂਜ ਕਰੋਗੇ ਮੈਰਿਟ ਸਟੇਟਸ ਜਿਹਦੇ ਵਿੱਚ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ ਉਹ ਚੂਜ ਕਰ ਲੋਗੇ। ਉਸ ਤੋਂ ਬਾਅਦ ਇੱਥੇ ਤੁਸੀਂ ਫੋਟੋ ਆਪਣੀ ਅਪਲੋਡ ਕਰੋਗੇ ਸਲੈਕਟ ਫਾਈਲ ਤੇ ਜਾਓਗੇ ਉਸ ਤੋਂ ਬਾਅਦ ਇੱਕ ਐਮਬੀ ਤੋਂ ਨੀਚੇ-ਨੀਚੇ ਆਪਣੀ ਫੋਟੋ ਜਿੱਦਾਂ ਉੱਪਰ ਤੁਹਾਨੂੰ ਦਿਖਾਈ ਦੇ ਰਹੀ ਹੈ ਇਦਾਂ ਤੁਸੀਂ ਲਗਾ ਲਓਗੇ। ਉਸ ਤੋਂ ਬਾਅਦ ਨੀਚੇ ਆ ਜਾਣਾ। ਨੀਚੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫੈਮਿਲੀ ਇਨਫੋਰਮੇਸ਼ਨ ਤੇ ਤੁਸੀਂ ਜੇਕਰ ਵਿਆਹੇ ਹੋਏ ਹੋ ਤਾਂ ਸਪਾਊਜ ਨੇਮ ਤੇ ਆਪਣੀ ਅਹ ਪਤਨੀ ਦਾ ਜਾਂ ਫਿਰ ਪਤੀ ਦਾ ਨਾਮ ਆ ਜਾਏਗਾ। ਜਿਸ ਵੀ ਤੁਸੀਂ ਕੰਡੀਸ਼ਨ ਦੇ ਵਿੱਚ ਆਈਡੀ ਬਣਾਈ ਹੈ ਉਹ ਤੁਹਾਨੂੰ ਪਤਾ ਹੋਊਗਾ। ਫਾਦਰ ਨੇਮ ਆ ਜਾਏਗਾ, ਲਾਸਟ ਨੇਮ ਆ ਜਾਏਗਾ, ਮਿਡਲ ਨੇਮ ਤਾਂ ਫਿਲ ਕਰ ਦੋ

ਉਸ ਤੋਂ ਬਾਅਦ ਮਾਤਾ ਦਾ ਨਾਮ ਆ ਜਾਏਗਾ। ਨੀਚੇ ਆ ਜਾਣਾ ਨੀਚੇ ਆਉਣ ਤੋਂ ਬਾਅਦ ਪਰਮਾਨੈਂਟ ਐਡਰੈਸ ਜੋ ਵੀ ਰਹੇਗਾ ਉਹ ਤੁਸੀਂ ਫਿੱਲ ਕਰ ਦੇਣਾ। ਉਸ ਤੋਂ ਬਾਅਦ ਐਡਰੈਸ ਲਾਈਨ ਦੇ ਵਿੱਚ ਟੂ ਦੇ ਵਿੱਚ ਫਿੱਲ ਕਰ ਦੇਣਾ ਜੇ ਵਨ ਦੇ ਵਿੱਚ ਨਹੀਂ ਆਉਂਦਾ। ਉਸ ਤੋਂ ਬਾਅਦ ਸਟੇਟ ਡਿਸਟਰਿਕਟ ਉਸ ਤੋਂ ਬਾਅਦ ਤਹਿਸੀਲ ਰਿਲੀਜਨ ਚੂਜ ਕਰੋਗੇ ਅਰਬਨ ਹੋ ਰੂਲਰ ਹੋ ਜੇਕਰ ਪਿੰਡਾਂ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਰੂਲਰ ਆਏਗਾ ਜੇ ਸ਼ਹਿਰਾਂ ਦੇ ਵਿੱਚ ਹੋ ਤਾਂ ਅਰਬਨ ਆਏਗਾ। ਉਸ ਤੋਂ ਬਾਅਦ ਸਲੈਕਟ ਕਰੋਗੇ। ਉਸ ਤੋਂ ਬਾਅਦ ਆਪਣਾ ਪਿੰਡ ਸਲੈਕਟ ਕਰੋਗੇ। ਉਸ ਤੋਂ ਬਾਅਦ ਪਿੰਨ ਕੋਡ ਉਸ ਤੋਂ ਬਾਅਦ ਜੇਕਰ ਤੁਹਾਡਾ ਕਰੋਸਪੋਂਡ ਐਡਰੈੱਸ ਸੇਮ ਹੈ ਤਾਂ ਨੀਚੇ ਨੀਚੇ ਟਿੱਕ ਦਾ ਆਪਸ਼ਨ ਆ ਰਿਹਾ ਹੈ ਤੇ ਤੁਸੀਂ ਟਿੱਕ ਕਰ ਦੋਗੇ ਤੁਹਾਡਾ ਐਡਰੈਸ ਸੇਮ ਹੋ ਜਾਏਗਾ। ਉਸ ਤੋਂ ਬਾਅਦ ਨੀਚੇ ਆ ਜਾਣਾ ਨੀਚੇ ਆਉਣ ਤੋਂ ਬਾਅਦ ਆਟੋ ਫਿੱਲ ਪੰਜਾਬੀ ਤੇ ਕਰ ਦੇਣਾ ਜਿੰਨਾਂ ਵੀ ਤੁਹਾਡਾ ਐਡਰੈਸ ਤੁਹਾਡਾ ਨਾਮ ਆਏਗਾ ਤੁਹਾਡੇ ਮਾਤਾ-ਪਿਤਾ ਦਾ ਨਾਮ ਹੋਏਗਾ ਉਹ ਸਾਰਾ ਪੰਜਾਬੀ ਦੇ ਵਿੱਚ ਆ ਜਾਏਗਾ। ਧਿਆਨ ਤੁਸੀਂ ਇਹ ਰੱਖਣਾ ਹੈ ਕਿ ਜੋ ਡੇਟਾ ਤੁਹਾਡਾ ਫਿੱਲ ਹੋਇਆ ਹੈ ਪੰਜਾਬੀ ਦੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਮਿਲਾਨ ਕਰ ਲੈਣਾ ਕਿ ਡੇਟਾ ਸਹੀ ਹੈ।

ਜੇਕਰ ਡੇਟਾ ਸਹੀ ਪਾਇਆ ਜਾਂਦਾ ਹੈ ਤਾਂ ਪ੍ਰੋਸੀਡ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਡੇਟਾ ਸਬਮਿਟ ਤੇ ਮੰਗੇਗਾ ਉਸ ਤੋਂ ਬਾਅਦ ਫਿਰ ਤੁਸੀਂ ਨੀਚੇ ਆ ਜਾਣਾ ਸਬਮਿਟ ਤੇ ਕਲਿੱਕ ਕਰ ਦੇਣਾ ਜਿਵੇਂ ਹੀ ਤੁਸੀਂ ਸਮਿਟ ਕਰੋਗੇ ਤੁਹਾਡਾ ਡੇਟਾ ਸਕਸੈਸਫੁਲ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਓਕੇ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਨੀਚੇ ਦੇਖੋ ਈਕੇਵਾਈਸੀ ਮੰਗ ਰਿਹਾ ਹੈ ਆਧਾਰ ਕਾਰਡ ਦੀ ਆਧਾਰ ਇਨਫੋਰਮੇਸ਼ਨ ਇਥੇ ਤੁਸੀਂ ਕਲਿੱਕ ਕਰਨਾ ਉਸ ਤੋਂ ਬਾਅਦ ਜਿਵੇਂ ਨੀਚੇ ਆ ਰਿਹਾ ਹੈ ਪੈਨ ਵੈਰੀਫਾਈ ਪੈਂਡਿੰਗ ਹੈ ਇਹਦਾ ਤੁਹਾਡਾ ਇੱਕ ਤੁਸੀਂ ਇਥੋਂ ਆਧਾਰ ਜਾਂ ਫਿਰ ਪੈਨ ਵੈਰੀਫਾਈ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਇਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਆਪਸ਼ਨ ਖੁੱਲ ਜਾਏਗੀ। ਤੁਸੀਂ ਆਪਣਾ ਆਧਾਰ ਕਾਰਡ ਜਾਂ ਪੈਨ ਕਾਰਡ ਇਥੇ ਫਿੱਲ ਕਰਨਾ ਹੈ ਔਰ ਸਬਮਿਟ ਤੇ ਕਲਿੱਕ ਕਰਨਾ ਹੈ। ਜਿਵੇਂ ਹੀ ਸਬਮਿਟ ਤੇ ਕਲਿੱਕ ਕਰੋਗੇ ਤੁਹਾਡੀ ਡਿਟੇਲ ਚੱਕ ਲਈ ਜਾਵੇਗੀ। ਉਸ ਤੋਂ ਬਾਅਦ ਤੁਸੀਂ ਸਬਮਿਟ ਤੇ ਫਿਰ ਫਿਰ ਦੁਬਾਰਾ ਕਲਿੱਕ ਕਰਨਾ ਹੈ ਤੁਹਾਡਾ ਇੱਥੇ ਆਧਾਰ ਔਰ ਪੈਨ ਵੈਰੀਫਾਈ ਹੋ ਜਾਏਗਾ। ਇੱਕ ਤੁਸੀਂ ਕਰਨਾ ਹੈ ਚਾਹੇ ਆਧਾਰ ਕਰ ਲਓ ਚਾਹੇ ਪੈਨ ਕਰ ਲਓ ਜਿਵੇਂ ਮੈਂ ਪਹਿਲਾਂ ਹੀ ਆਧਾਰ ਕਾਰਡ ਆਪਣਾ ਇੱਥੇ ਡਨ ਕੀਤਾ ਹੋਇਆ ਹੈ ਇਦਾਂ ਤੁਸੀਂ ਇਹ ਕਰ ਲੋਗੇ ਉਸ ਤੋਂ ਬਾਅਦ ਤੁਹਾਡਾ ਇਹ ਕੰਮ ਕੰਪਲੀਟ ਹੋ ਜਾਏਗਾ ਸਬਮਿਟ ਤੇ ਕਰਨ ਤੋਂ ਬਾਅਦ ਇਧਰਲੀ ਸਾਈਡ ਤੁਸੀਂ ਦੇਖੋ ਅਪਲਾਈ ਸਰਵਿਸ ਦੀ ਆਪਸ਼ਨ ਆ ਰਹੀ ਹੈ ਇਹਤੇ ਤੁਸੀਂ ਕਲਿੱਕ ਕਰਨਾ ਹੈ। ਜਿਵੇਂ ਹੀ ਹੁਣ ਤੁਸੀਂ ਇੱਥੇ ਕਲਿੱਕ ਕਰੋਗੇ

ਇੱਥੇ ਤੁਹਾਡੇ ਸਾਹਮਣੇ ਸਾਰੇ ਜਿੰਨੇ ਵੀ ਸਰਟੀਫਿਕੇਟ ਹੋਣਗੇ ਅਪਲਾਈ ਹੋਣ ਵਾਸਤੇ ਆ ਜਾਣਗੇ। ਐਗਜਾਮਪਲ ਦੇ ਤੌਰ ਤੇ ਤੁਸੀਂ ਇੱਥੇ ਦੇਖੋ ਜਿੱਦਾਂ ਰੈਜੀਡੈਂਸ ਸਰਟੀਫਿਕੇਟ ਅਪਲਾਈ ਕਰਨਾ ਹੈ ਤਾਂ ਇੱਥੇ ਆਓਗੇ ਨੀਚੇ ਅਪਲਾਈ ਦੀ ਆਪਸ਼ਨ ਆ ਰਹੀ ਹੈ ਤੁਹਾਡੇ ਸਾਹਮਣੇ ਇੱਥੇ ਕਲਿੱਕ ਕਰ ਦੋਗੇ। ਜੇਕਰ ਤੁਸੀਂ ਹੋਰ ਸਰਟੀਫਿਕੇਟ ਅਪਲਾਈ ਕਰਨਾ ਹੈ ਓਲਡ ਏਜ ਜਾਂ ਫਿਰ ਕੁਝ ਵੀ ਕਰਨਾ ਹੈ ਉਹ ਤੁਹਾਡੇ ਸਾਹਮਣੇ ਆਪਸ਼ਨਾਂ ਖੁੱਲ ਜਾਣਗੀਆਂ। ਆਪਾਂ ਬੈਕ ਚਲੇ ਗਏ ਇੱਕ ਵਾਰ ਫਿਰ ਉੱਤੇ ਜਾਂਦੇ ਹਾਂ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਨੈਕਸਟ ਪੇਜ ਤੇ ਚਲੇ ਜਾਓਗੇ ਜਿੱਦਾਂ ਕਿ ਤੁਸੀਂ ਕਾਸਟ ਦਾ ਸਰਟੀਫਿਕੇਟ ਅਪਲਾਈ ਕਰਨਾ ਹੈ। ਆਹ ਦੇਖੋ ਕਾਸਟ ਐਸਸੀ ਕਾਸਟ ਓਬੀਸੀ ਇਸ ਤੋਂ ਬਾਅਦ ਅੱਗੇ ਜਾਓਗੇ ਜਨਰਲ ਦੇ ਵਿੱਚ ਵੀ ਆਣਗੇ। ਈਵੀਐਸ ਦੇ ਵੀ ਸਰਟੀਫਿਕੇਟ ਆਉਣਗੇ ਸਾਰੇ ਹੀ ਤੁਸੀਂ ਸਰਟੀਫਿਕੇਟ ਅਪਲਾਈ ਕਰ ਪਾਓਗੇ। ਐਗਜ਼ਾਮਪਲ ਦੇ ਤੌਰ ਤੇ ਜਿੱਦਾਂ ਆਪਾਂ ਐਸੀ ਦਾ ਸਰਟੀਫਿਕੇਟ ਅਪਲਾਈ ਅਪਲਾਈ ਕਰਨਾ ਹੈ ਅਪਲਾਈ ਤੇ ਕਲਿੱਕ ਕਰੋਗੇ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡੀ ਪ੍ਰੋਫਾਈਲ ਖੁੱਲੇਗੀ ਉਸ ਤੇ ਹੀ ਤੁਸੀਂ ਟਿੱਕ ਰਹਿਣ ਦੇਣਾ ਹੈ। ਜਿਵੇਂ ਕਿ ਮੈਂ ਪ੍ਰੋਫਾਈਲਾਂ ਐਡ ਕੀਤੀਆਂ ਹੋਈਆਂ ਹਨ ਇਹਨੂੰ ਛੱਡ ਦੋ ਇਹਨਾਂ ਨੂੰ ਭੁੱਲ ਜਾਓ ਜੇਕਰ ਤੁਸੀਂ ਐਡ ਕਰਨੀ ਹ ਤਾਂ ਕਰ ਸਕਦੇ ਹੋ। ਨੈਕਸਟ ਤੇ ਕਲਿੱਕ ਕਰੋਗੇ ਜਿਵੇਂ ਹੀ ਤੁਸੀਂ ਨੈਕਸਟ ਕਰੋਗੇ ਤੁਹਾਡੇ ਸਾਹਮਣੇ ਅਗਲਾ ਇੰਟਰਫੇਸ ਆਏਗਾ ਅਪਡੇਟ ਪਿਕਚਰ ਦਾ ਕਿ ਤੁਸੀਂ ਆਪਣੀ ਜੋ ਪਿਕਚਰ ਲਗਾਈ ਹੈ ਉਹ ਅਪਡੇਟ ਕਰਨਾ ਚਾਹੁੰਦੇ ਹੋ ਜੇ ਕਰਨਾ ਚਾਹੁੰਦੇ ਹੋ

ਅਪਡੇਟ ਪਿਕਚਰ ਤੇ ਕਲਿੱਕ ਕਰੋਗੇ ਨਹੀਂ ਕਰਨਾ ਤਾਂ ਸਿੱਧਾ ਤੁਸੀਂ ਅਪਲਾਈ ਸਰਵਿਸ ਤੇ ਕਲਿੱਕ ਕਰਨਾ ਹੈ। ਜਿਵੇਂ ਹੀ ਅਪਲਾਈ ਸਰਵਿਸ ਤੇ ਕਲਿੱਕ ਕਰੋਗੇ ਤੁਹਾਡੀ ਹੁਣ ਇਹ ਸਰਵਿਸ ਅਪਲਾਈ ਹੋਣੀ ਸਟਾਰਟ ਹੋ ਜਾਏਗੀ ਤੁਹਾਡੇ ਸਾਹਮਣੇ ਫੋਰਮ ਖੁੱਲ ਜਾਏਗਾ ਕਾਸਟ ਸਰਟੀਫਿਕੇਟ ਐਸਸੀ ਦਾ। ਤੁਸੀਂ ਦੇਖ ਪਾ ਰਹੇ ਹੋਗੇ ਤੁਹਾਡੇ ਸਾਹਮਣੇ ਇਦਾਂ ਤੁਹਾਡਾ ਡੇਟਾ ਸਾਰਾ ਖੁੱਲ ਜਾਏਗਾ। ਉਸ ਤੋਂ ਬਾਅਦ ਨੀਚੇ ਆ ਜਾਣਾ ਕੁਛ ਡੇਟਾ ਹੋਏਗਾ ਜੋ ਕਿ ਮੈਂ ਸਿਕਿਓਰ ਰੱਖਾਂਗਾ ਤੁਹਾਡੇ ਸਾਹਮਣੇ ਸ਼ੋਅ ਨਹੀਂ ਕਰ ਸਕਦਾ ਇਸ ਕਰਕੇ ਨੈਕਸਟ ਤੇ ਤੁਸੀਂ ਕਲਿੱਕ ਕਰਨਾ ਇਹ ਤੁਹਾਡਾ ਡੇਟਾ ਜੋ ਆਪਾਂ ਭਰ ਕੇ ਆਏ ਸੀ ਉਹ ਵਾਲਾ ਹੋਏਗਾ। ਫਿਰ ਤੁਸੀਂ ਇੱਥੇ ਆਪਣਾ ਆਧਾਰ ਕਾਰਡ ਨੀਚੇ ਫਿੱਲ ਕਰਨਾ। ਨੀਚੇ ਆਪਸ਼ਨ ਆਧਾਰ ਕਾਰਡ ਦੀ ਆ ਰਹੀ ਹੈ। ਇੱਥੇ ਫਿੱਲ ਕਰਨ ਤੋਂ ਬਾਅਦ ਤੁਸੀਂ ਨੈਕਸਟ ਤੇ ਕਲਿੱਕ ਕਰ ਦੇਣਾ। ਹੁਣ ਜਿਵੇਂ ਹੀ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤੁਹਾਡੇ ਸਾਹਮਣੇ ਸਰਵਿਸ ਜੋ ਕਿ ਸੇਵਾ ਵੇਰਵਾ ਆ ਰਿਹਾ ਹੈ ਇੱਥੇ ਚੂਜ਼ ਵਨ ਤੇ ਕਲਿੱਕ ਕਰਨਾ ਤੁਹਾਡੇ ਕੋਲ ਪੁੱਛਿਆ ਗਿਆ ਹੈ

ਕਿ ਇਹ ਸਰਟੀਫਿਕੇਟ ਲਾਭਪਾਤਰੀ ਲਾਭਪਾਤਰੀ ਕੌਣ ਹੁੰਦਾ ਹੈ ਜਿਹਦਾ ਤੁਸੀਂ ਸਰਟੀਫਿਕੇਟ ਬਣਾ ਰਹੇ ਹੋ ਕਿ ਉਸ ਦੇ ਪਿਤਾ ਜਾਂ ਅਸਲ ਭਰਾ ਭੈਣ ਨੂੰ ਜਾਰੀ ਕੀਤਾ ਗਿਆ ਹੈ ਇਹਤੇ ਤੁਸੀਂ ਨਹੀਂ ਲਿਖੋਗੇ ਇਹ ਆਈਡੀ 18 ਸਾਲ ਤੋਂ ਉੱਪਰ ਦੀ ਬਣੀ ਗਈ ਹੈ 18 ਸਾਲ ਤੋਂ ਉੱਪਰ ਵਾਲੇ ਦਾ ਆਪਾਂ ਸਰਟੀਫਿਕੇਟ ਬਣਾਇਆ ਹੈ ਇਸ ਕਰਕੇ ਨਹੀਂ ਹੈ। ਉਸ ਤੋਂ ਬਾਅਦ ਨੀਚੇ ਆਉਣਾ ਧਰਮ ਤੁਹਾਡਾ ਕਿਹੜਾ ਹੈ ਸਿੱਖ ਹੈ ਹਿੰਦੂ ਹੈ ਉਹ ਤੁਸੀਂ ਚੂਜ ਕਰੋਗੇ ਜਾਤ ਤੁਹਾਡੀ ਕਿਹੜੀ ਹੈ ਐਸੀ ਹੈ ਉਹਦੇ ਵਿੱਚ ਤੁਹਾਡੀ ਰਾਏ ਸਿੱਖ ਹੈ ਮਜਹਬੀ ਸਿੱਖ ਹੈ ਸਾਰੀਆਂ ਜਾਤਾਂ ਤੁਹਾਡੇ ਸਾਹਮਣੇ ਇੱਥੇ ਆ ਜਾਣਗੀਆਂ। ਤੁਸੀਂ ਦੇਖ ਵੀ ਸਕਦੇ ਹੋ। ਉਸ ਤੋਂ ਬਾਅਦ ਇੱਕ ਫਿਰ ਆ ਰਿਹਾ ਹੈ ਕਿ ਉਸੇ ਹੀ ਪਰਿਵਾਰ ਦਾ ਬਿਨੇਕਾਰ ਦੂਜੇ ਰਾਜ ਤੋਂ ਪ੍ਰਵਾਸ ਕੀਤਾ ਹੋਇਆ ਹੈ ਯਾਨੀ ਕਿ ਕਿਸੇ ਹੋਰ ਸਟੇਟ ਤੋਂ ਆਇਆ ਹੋਇਆ ਹੈ। ਯੈਸ ਕਰੋਗੇ ਨਹੀਂ ਤਾਂ ਨੋ ਹੀ ਆਪਾਂ ਇੱਥੇ ਕਰਨਾ ਹੈ ਯੈਸ ਨਹੀਂ ਕਰਨਾ। ਉਸ ਤੋਂ ਬਾਅਦ ਕਹਿ ਰਿਹਾ ਹੈ ਕਿ ਸਰਟੀਫਿਕੇਟ ਦੂਜੇ ਰਾਜ ਤੋਂ ਜਾਰੀ ਕੀਤਾ ਗਿਆ ਹੈ ਇੱਥੇ ਵੀ ਤੁਸੀਂ ਨੋ ਕਰੋਗੇ। ਫਿਰ ਪ੍ਰੀਵਿਊ ਤੇ ਕਲਿੱਕ ਕਰੋਗੇ ਜਿਵੇਂ ਹੀ ਪ੍ਰੀਵਿਊ ਤੇ ਕਲਿੱਕ ਕਰੋਗੇ ਤੁਹਾਡਾ ਡੇਟਾ ਕਨਫਰਮ ਹੋਵੇਗਾ। ਉਸ ਤੋਂ ਬਾਅਦ ਨੀਚੇ ਜਿਹੜਾ ਆਪਾਂ ਮੋਬਾਇਲ ਨੰਬਰ ਦਿੱਤਾ ਸੀ

ਉਸ ਤੇ ਓਟੀਪੀ ਆਪਾਂ ਭੇਜਣਾ ਹੈ ਸੈਂਡ ਓਟੀਪੀ ਤੇ ਕਲਿੱਕ ਕਰਨਾ ਜਿਵੇਂ ਹੀ ਸੈਂਡ ਓਟੀਪੀ ਤੇ ਕਲਿੱਕ ਕਰੋਗੇ ਓਟੀਪੀ ਭੇਜਿਆ ਜਾਏਗਾ ਓਕੇ ਤੇ ਕਲਿੱਕ ਕਰਨਾ ਨੀਚੇ ਤੁਸੀਂ ਓਟੀਪੀ ਫਿੱਲ ਕਰਨਾ ਉਸ ਤੋਂ ਬਾਅਦ ਵੈਰੀਫਾਈ ਤੇ ਕਲਿੱਕ ਕਰਨਾ ਜਿਵੇਂ ਹੀ ਹੁਣ ਦੇਖਣਾ ਤੁਸੀਂ ਆਪਾਂ ਓਟੀਪੀ ਫਿੱਲ ਕਰਾਂਗੇ ਤੁਹਾਡੇ ਸਾਹਮਣੇ ਅੱਗੇ ਓਟੀਪੀ ਵੈਰੀਫਾਈ ਹੋ ਜਾਏਗਾ ਤੁਸੀਂ ਦੇਖੋ ਜਿਵੇਂ ਹੀ ਓਕੇ ਤੇ ਕਲਿੱਕ ਕਰੋਗੇ ਸਕਸੈਸਫੁਲ ਹੋ ਗਿਆ ਕਨਫਰਮ ਡਿਟੇਲ ਤੇ ਕਲਿੱਕ ਕਰਨਾ ਹੁਣ ਇਹ ਆਪਣਾ ਜਿਹੜਾ ਫੋਰਮ ਹੈ ਇਹ ਕੰਪਲੀਟ ਹੋ ਚੁੱਕਿਆ ਹੈ। ਉਸ ਤੋਂ ਬਾਅਦ ਇਹਨੂੰ ਤੁਸੀਂ ਕੱਟ ਵੀ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਸਿੱਧਾ ਸਬਮਿਟ ਤੇ ਕਲਿੱਕ ਕਰ ਦੋਗੇ ਜਿਵੇਂ ਹੀ ਹੁਣ ਤੁਸੀਂ ਸਬਮਿਟ ਤੇ ਕਲਿੱਕ ਕਰੋਗੇ ਤੁਹਾਡਾ ਫੋਰਮ ਇਹ ਕੰਪਲੀਟ ਹੋ ਚੁੱਕਿਆ ਹੈ। ਓਕੇ ਤੇ ਕਲਿੱਕ ਕਰਨਾ ਤੁਹਾਡਾ ਹੁਣ ਅੱਗੇ ਆ ਗਿਆ ਡਾਕੂਮੈਂਟ ਅਪਲੋਡ ਕਰਨ ਦੀ ਆਪਸ਼ਨ ਤੁਸੀਂ ਦੇਖੋ ਥੋੜੇ ਜਿਹੇ ਪ੍ਰੋਸੈਸ ਵਿੱਚ ਆਪਾਂ ਸਰਟੀਫਿਕੇਟ ਅਪਲਾਈ ਕਰਨਾ ਸਿੱਖ ਰਹੇ ਹਾਂ ਤਾਂ ਆਪਾਂ ਨੂੰ ਹੋਰ ਫਿਰ ਕੀ ਚਾਹੀਦਾ ਹੈ।

ਹੁਣ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਫੋਰਮ ਨੇ ਪਹਿਲਾਂ ਫੋਰਮ ਹੈ ਬਿਨੇਕਾਰ ਦਾ ਰੈਜੀਡੈਂਸ ਇਹ ਤੁਹਾਡਾ ਆਧਾਰ ਕਾਰਡ ਹੋਏਗਾ। ਬਰਾਊਜ਼ਰ ਤੇ ਕਲਿੱਕ ਕਰਨਾ ਹੈ। 700 ਕੇ KB ਦੇ ਵਿੱਚ ਵਿੱਚ ਫੋਟੋ ਹੋਵੇ। ਉਸ ਤੋਂ ਬਾਅਦ ਕਹਿ ਰਿਹਾ ਹੈ ਜਨਮ ਸਬੂਤ। ਜਨਮ ਸਬੂਤ ਜੇਕਰ ਤੁਹਾਡੇ ਕੋਲ ਬਰਥ ਸਰਟੀਫਿਕੇਟ ਹੈਗਾ ਹੈ, ਜਨਮ ਸਰਟੀਫਿਕੇਟ ਹੈਗਾ ਤਾਂ ਉਹ ਅਪਲੋਡ ਕਰ ਦੋ ਨਹੀਂ ਤਾਂ ਤੁਹਾਡਾ ਆਧਾਰ ਕਾਰਡ ਹੀ ਤੁਹਾਡਾ ਬਰਥ ਦਾ ਸਬੂਤ ਹੁੰਦਾ ਹੈ ਉਹ ਤੁਸੀਂ ਅਪਲੋਡ ਕਰ ਸਕਦੇ ਹੋ। ਕੋਈ ਹੋਰ ਸਰਟੀਫਿਕੇਟ ਹੁਣ ਇੱਥੇ ਕਿਹੜਾ ਆਏਗਾ ਇਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਹਿ ਰਿਹਾ ਹੈ ਕਿ ਅਰਜੀ ਫੋਰਮ ਆਹ ਦੇਖੋ ਪਹਿਲਾਂ ਹੀ ਵਿਊ ਦੇ ਵਿੱਚ ਆ ਰਿਹਾ ਹੈ ਆਪਾਂ ਜਿਹੜਾ ਅਪਲੋਡ ਕੀਤਾ ਸੀ ਫੋਰਮ ਇੱਥੇ ਉਹੀ ਤੁਹਾਡਾ ਫੋਰਮ ਇੱਥੇ ਅਰਜੀ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ। ਜਿਹੜਾ ਆਪਾਂ ਭਰਿਆ ਸੀਗਾ ਆਨਲਾਈਨ ਠੀਕ ਹੈ ਜੀ ਉਹ ਤੁਹਾਡਾ ਇੱਥੇ ਡੇਟਾ ਸਾਰਾ ਕਨਫਰਮ ਹੋ ਕੇ ਆ ਜਾਏਗਾ। ਆਹ ਤੁਸੀਂ ਦੇਖ ਸਕਦੇ ਹੋ ਫੋਰਮ ਜਿਹੜਾ ਭਰਿਆ ਸੀ ਉਹੀ ਆਪਣੇ ਸਾਹਮਣੇ ਆ ਚੁੱਕਾ ਹੈ। ਇਦਾਂ ਦਾ ਫੋਰਮ ਆਪਣਾ ਹੋਏਗਾ ਜੋ ਜੋ ਕਿ ਹੁਣ ਸਬਮਿਟ ਹੋ ਚੁੱਕਿਆ ਹੈ ਇੱਥੇ ਹੁਣ ਤੁਹਾਨੂੰ ਨਾ ਤਾਂ ਸਰਪੰਚ ਦੇ ਕੋਲ ਜਾਣ ਦੀ ਲੋੜ ਹੈ ਨਾ ਹੀ ਤੁਹਾਨੂੰ ਸੁਵਿਧਾ ਸੈਂਟਰ ਜਾਣ ਦੀ ਲੋੜ ਹੈ। ਫੀਸ ਤੁਸੀਂ ਉੱਪਰ ਦੇਖ ਰਹੇ ਹੋ 65 ਰੁਪ ਲੱਗੇਗੀ। ਉਸ ਤੋਂ ਬਾਅਦ ਹੋਰ ਦਸਤਾਵੇਜ ਕਿਹੜਾ ਹੋਵੇਗਾ ਇੱਥੇ ਤੁਸੀਂ ਰਾਸ਼ਨ ਕਾਰਡ ਅਪਲੋਡ ਕਰ ਸਕਦੇ ਹੋ। ਉਸ ਤੋਂ ਬਾਅਦ ਅੰਡਰਟੇਕਿੰਗ ਤੇ ਕਲਿੱਕ ਕਰੋਗੇ ਅਪਲੋਡ ਡਾਕੂਮੈਂਟ ਤੇ ਕਲਿੱਕ ਕਰੋਗੇ।

ਡਾਕੂਮੈਂਟ ਤੁਸੀਂ ਦੇਖ ਸਕਦੇ ਹੋ ਸਾਰੇ ਅਪਲੋਡ ਹੋ ਚੁੱਕੇ ਹਨ। ਅਪਲੋਡ ਡਾਕੂਮੈਂਟ ਤੇ ਜਿਵੇਂ ਹੀ ਆਪਾਂ ਕਲਿੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਫੋਰਮ ਇੱਥੇ ਫਾਈਨਲ ਸਬਮਿਟ ਦੇ ਵਿੱਚ ਚਲਿਆ ਜਾਊਗਾ। ਇਸ ਤੋਂ ਬਾਅਦ ਆਪਣੀ ਫੀਸ ਰਹਿ ਜਾਏਗੀ ਉਹ ਫੀਸ ਵੀ ਤੁਸੀਂ ਭਰਨੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਹਾਂ। ਫਿਰ ਤੁਸੀਂ ਓਕੇ ਤੇ ਕਲਿੱਕ ਕਰ ਦੇਣਾ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਗਲਾ ਆਪਸ਼ਨ ਪੇ ਦਾ ਹੈ। ਇੱਥੇ ਪੇ ਵੀਆ ਪੇ ਗੋਵਿਡ ਤੇ ਕਲਿੱਕ ਕਰੋਗੇ ਜਿਵੇਂ ਹੀ ਤੁਸੀਂ ਇੱਥੇ ਕਲਿੱਕ ਕਰੋਗੇ ਇਹ ਤੋਂ ਤੁਸੀਂ ਅੱਗੇ ਆਪਣੀ ਪੇਮੈਂਟ ਕੱਟ ਕਰ ਲੈਣੀ ਹੈ। ਜਿੱਦਾਂ ਵੀ ਤੁਹਾਨੂੰ ਪ੍ਰੋਸੈਸ ਸਹੀ ਲੱਗਦਾ ਹੈ ਤੁਹਾਡੇ ਸਾਹਮਣੇ ਬਾਰਕੋਡ ਵੀ ਆ ਜਾਏਗਾ। ਉਸ ਤੋਂ ਬਾਅਦ ਡੈਬਿਟ ਕਾਰਡ ਕ੍ਰੈਡਿਟ ਕਾਰਡ ਸਾਰੀਆਂ ਹੀ ਆਪਸ਼ਨਾਂ ਤੁਹਾਡੇ ਸਾਹਮਣੇ ਇੱਥੇ ਖੁੱਲ ਜਾਣਗੀਆਂ ਜਿਵੇਂ ਤੁਸੀਂ ਦੇਖ ਰਹੇ ਹੋ। ਆਹ ਯੂਪੀਆਈ ਕਿਊਆਰ ਹੈ ਇਹ ਤੋਂ ਤੁਸੀਂ ਆਪਣੇ ਮੋਬਾਇਲ ਦਾ ਕਿਊਆਰ ਸਕੈਨ ਕਰਨਾ ਮੋਬਾਇਲ ਤੋਂ ਤੁਸੀਂ ਪੇਮੈਂਟ ਸੈਂਡ ਕਰਨਾ ਇੱਕ ਤੁਸੀਂ ਇਹ ਟੈਬ ਚਲਦੇ ਰਹਿਣ ਦੇਣਾ ਕਿਉਂਕਿ ਆਹ ਟਾਈਮ ਹੁੰਦਾ ਹੈ ਇੱਥੇ ਉਸ ਤੋਂ ਬਾਅਦ ਜਦੋਂ ਹੀ ਤੁਸੀਂ ਪੇਮੈਂਟ ਇੱਥੇ ਭਰੋਗੇ ਤੁਹਾਡਾ ਇੱਥੇ ਰੀਫਰੈਸ਼ ਹੋਵੇਗਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਰਿਸੀਟ ਆ ਜਾਏਗੀ। ਕਈ ਵਾਰ ਕੀ ਹੁੰਦਾ ਹੈ ਪੇਮੈਂਟ ਇਥੋਂ ਡਿਟੈਕਟ ਹੋ ਜਾਂਦੀ ਹੈ ਕੱਟੀ ਜਾਂਦੀ ਹੈ ਲੇਕਿਨ ਤੁਹਾਨੂੰ ਇੱਥੇ ਰਿਸੀਟ ਨਹੀਂ ਮਿਲਦੀ ਤਾਂ ਉਹਦੇ ਵਾਸਤੇ ਘਬਰਾਉਣਾ ਨਹੀਂ ਘੰਟੇ ਬਾਅਦ ਹੀ ਤੁਹਾਨੂੰ ਰਿਸੀਪਟ ਮਿਲ ਜਾਊਗੀ ਉਹ ਹੁਣ ਤੁਸੀਂ ਕਿਵੇਂ ਦੇਖਣੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ। ਉਵੇਂ ਹੀ ਸੇਵਾ ਕੇਂਦਰ ਤੇ ਆ ਜਾਣਾ ਹੈ। ਉਸ ਤੋਂ ਬਾਅਦ ਟਰੈਕ ਸਰਵਿਸ ਤੇ ਕਲਿੱਕ ਕਰ ਦੇਣਾ ਹੈ ਉਸ

ਉਸ ਤੋਂ ਬਾਅਦ ਟਰੈਕ ਸਿਟੀਜਨ ਸਰਵਿਸ ਤੇ ਕਲਿੱਕ ਕਰ ਦੇਣਾ ਹੈ। ਜਿਵੇਂ ਹੀ ਤੁਸੀਂ ਇਥੇ ਕਲਿੱਕ ਕਰੋਗੇ ਆਪਣੀ ਪ੍ਰੋਫਾਈਲ ਤੇ ਕਲਿੱਕ ਕਰਨਾ ਹੈ। ਤੁਹਾਡੇ ਸਾਹਮਣੇ ਜੋ ਵੀ ਫੋਰਮ ਹੋਏਗਾ ਉਹ ਤੁਸੀਂ ਦੇਖ ਸਕਦੇ ਹੋ ਇਥੇ ਤੁਹਾਡੇ ਸਾਹਮਣੇ ਆ ਜਾਏਗਾ। ਐਕਸ਼ਨ ਜਿੱਥੇ ਲਿਖਿਆ ਹੋਇਆ ਆ ਰਿਹਾ ਹੈ ਉਹਦੇ ਨੀਚੇ ਤੁਸੀਂ ਦੇਖੋ ਪੇਮੈਂਟ ਆ ਰਹੀ ਹੈ ਵੈਰੀਫਾਈ ਪੇਮੈਂਟ ਆ ਰਹੀ ਹੈ ਇਥੇ ਤੁਹਾਡੇ ਸਾਹਮਣੇ ਆਏਗੀ ਰਿਸੀਪਟ ਆਹ ਦੇਖੋ ਪ੍ਰਿੰਟ ਰਿਸੀਪਟ ਆਏਗੀ ਇਹਨੂੰ ਤੁਸੀਂ ਡਾਊਨਲੋਡ ਕਰ ਲੈਣਾ ਹੈ ਇਥੇ ਤੁਹਾਡੀ ਰਿਸੀਪਟ ਡਾਊਨਲੋਡ ਹੋ ਜਾਏਗੀ ਉਸ ਤੋਂ ਬਾਅਦ ਤੁਹਾਡਾ ਜਿਹੜਾ ਸਰਟੀਫਿਕੇਟ ਹੋਏਗਾ ਜਿਹੜਾ ਸਰਟੀਫਿਕੇਟ ਹੋਏਗਾ ਉਹ ਵੀ ਤੁਹਾਡਾ ਇਥੋਂ ਹੀ ਹੋਏਗਾ ਦੇਖੋ ਜਿੱਥੇ ਐਕਸ਼ਨ ਆ ਰਿਹਾ ਹੈ ਜਿੱਥੇ ਆ ਰਿਹਾ ਹੈ ਵਿਊ ਸਾਈਨ ਡਾਕੂਮੈਂਟ ਇਹਤੇ ਤੁਹਾਡਾ ਸਰਟੀਫਿਕੇਟ ਹੋਏਗਾ। ਇਥੋਂ ਹੀ ਤੁਸੀਂ ਆਪਣਾ ਸਰਟੀਫਿਕੇਟ ਵੀ ਡਾਊਨਲੋਡ ਕਰ ਲੈਣਾ ਹੈ। ਤੁਹਾਡੇ ਸਾਹਮਣੇ ਸਰਟੀਫਿਕੇਟ ਵੀ ਇੱਥੇ ਸ਼ੋਅ ਹੋ ਜਾਏਗਾ ਤੁਸੀਂ ਦੇਖਣਾ ਇਥੇ ਪੀਡੀਐਫ ਦੇ ਵਿੱਚ ਹੋਏਗਾ ਦੇਖੋ ਆਹ ਸਰਟੀਫਿਕੇਟ ਹੋਏਗਾ ਇਸ ਨੂੰ ਹੀ ਤੁਸੀਂ ਡਾਊਨਲੋਡ ਕਰਕੇ ਰੱਖ ਲਓਗੇ ਆਪਣੇ ਕੰਮ ਦੇ ਵਾਸਤੇ ਯੂਜ਼ ਵੀ ਕਰ ਲਓਗੇ ਪ੍ਰਿੰਟ ਤੇ ਜਾ ਕੇ ਸਿੱਧਾ ਵੀ ਤੁਸੀਂ ਪ੍ਰਿੰਟ ਵੀ ਕਰ ਸਕਦੇ ਹੋ।

ਇਦਾਂ ਤੁਸੀਂ ਆਪਣਾ ਇੱਕ ਨਵਾਂ ਕਾਸਤ ਸਰਟੀਫਿਕੇਟ ਬਣਾ ਸਕਦੇ ਹੋ। ਜੇਕਰ ਤੁਹਾਨੂੰ ਕਾਸਟ ਸਰਟੀਫਿਕੇਟ ਬਣਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨਾਲ ਕਮੈਂਟ ਕਰੋ ਤੁਹਾਡੇ ਤੁਹਾਡੀ ਕਮੈਂਟ ਦੇ ਵਿੱਚ ਸਹਾਇਤਾ ਕਰਕੇ ਦੇ ਦਿੱਤੀ ਜਾਊਗੀ।

Leave a Comment